Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫees. 1. ਤੀਹ, ਗਿਣਤੀ ਦੀ ਇਕ ਇਕਾਈ। 2. ਤੀਹ ਅਖਰਾਂ ਵਾਲੀ ਲਿਪੀ (ਫਾਰਸੀ)। 1. thirty, a unit of number. 2. script having 30 letters viz., Persian script. ਉਦਾਹਰਨਾ: 1. ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥ Raga Aaasaa, Kabir, 15, 1:2 (P: 479). 2. ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥ Sava-eeay of Guru Amardas, 12:4 (P: 1394).
|
SGGS Gurmukhi-English Dictionary |
1. thirty, 30. 2. script having 30 letters; i.e., Persian script.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. त्रिंशत्- ਤ੍ਰਿੰਸ਼ਤ. ਵਿ. ਤੀਹ-੩੦. “ਤੀਸ ਬਰਸ ਕਛੁ ਦੇਵ ਨ ਪੂਜਾ.” (ਆਸਾ ਕਬੀਰ) 2. ਤੀਸ ਸੰਖ੍ਯਾ ਬੋਧਕ ਕੋਈ ਵਸਤੁ, ਯਥਾ- ਤੀਸ ਦਿਨ ਮਹੀਨੇ ਦੇ, ਤੀਸ ਰੋਜ਼ੇ ਆਦਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|