| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ṫuḋʰæ. 1. ਤੈਨੂੰ ਹੀ। 2. ਕੇਵਲ ਤੂੰ। 3. ਕੇਵਲ ਤੇਰੇ ਪਾਸੋਂ। 1. to you/thee only. 2. only thee/you. 3. from you only. ਉਦਾਹਰਨਾ:
 1.  ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥ (ਤੈਨੂੰ ਹੀ). Raga Maajh 3, Asatpadee 6, 6:2 (P: 112).
 2.  ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਾਰਿ ਥਾਰਾ ॥ (ਤੂੰ ਹੀ). Raga Aaasaa 4, Chhant 17, 2:2 (P: 449).
 ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥ (ਤੂੰ ਹੀ). Raga Malaar 1, Vaar 12:2 (P: 1283).
 3.  ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥ (ਤੇਰੇ ਕੋਲੋ). Raga Sireeraag 4, Vaar 9:2 (P: 86).
 ਉਦਾਹਰਨ:
 ਮੈ ਹੋਰੁ ਨ ਕੋਈ ਤੁਧੈ ਜੇਹਾ ॥ Raga Maajh 3, Asatpadee 6, 7:1 (P: 112).
 | 
 
 | SGGS Gurmukhi-English Dictionary |  | 1. to/for/from you only. 2. only thee/you. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |