Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫumanbʰaa. ਤੁਹਾਡੇ, ਤੇਰੇ। yours, thine. ਉਦਾਹਰਨ: ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਬਾ ॥ Raga Parbhaatee 4, 6, 4:2 (P: 1337).
|
SGGS Gurmukhi-English Dictionary |
yours.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤੁਮਨਛਾ, ਤੁਮਨਥਾ, ਤੁਮਰਾ, ਤੁਮਰੋ) ਪੜਨਾਂਵ/pron. ਆਪ ਦਾ. ਤੁਹਾਡਾ. “ਹਮ ਕੀਰੇ ਕਿਰਮ ਤੁਮਨਛੇ.” (ਬਸੰ ਮਃ ੪) “ਗੁਨ ਕਹਿ ਨ ਸਕੈ ਪ੍ਰਭੁ ਤੁਮਨਥੇ.” (ਕਲਿ ਮਃ ੪) “ਜਨ ਨਾਨਕ ਦਾਸ ਤੁਮਨਭਾ.” (ਪ੍ਰਭਾ ਮਃ ੪) “ਕੋਇ ਨ ਜਾਨੈ ਤੁਮਰਾ ਅੰਤ.” (ਸੁਖਮਨੀ) “ਤੁਮਰੋ ਹੋਇ ਸੁ ਤੁਝਹਿ ਸਮਾਵੈ.” (ਬਸੰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|