Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫumh. 1. ਤੁਸੀ, ਤੂੰ, । 2. ਤੇਰੇ, ਤੁਹਾਡੇ, । 3. ਤੁਹਾਨੂੰ, ਤੈਨੂੰ। 1. thou, you. 2. thee. 3. thine. ਉਦਾਹਰਨਾ: 1. ਤੁਮੑ ਜੁ ਨਾਇਕ ਆਛਹੁ ਅੰਤਰਜਾਮੀ ॥ Raga Sireeraag Ravidas, 1, 2:1 (P: 93). ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥ Raga Goojree 5, 4, 1:2 (P: 496). 2. ਮਨੁ ਤਨੁ ਹੋਇ ਨਿਹਾਲੁ ਤੁਮੑ ਸੰਗਿ ਭੇਟਿਆ ॥ Raga Aaasaa 5, 108, 1:1 (P: 397). ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮੑ ਦਇਆ ॥ (ਤੁਹਾਡੀ). Raga Aaasaa 5, 8, 1:3 (P: 457). 3. ਤੁਮ ਰੋਵਹੁਗੇ ਓਸ ਨੋ ਤੁਮੑ ਕਉ ਕਉਣੁ ਰੋਈ ॥ Raga Aaasaa 1, Asatpadee 13, 3:2 (P: 418). ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥ Raga Goojree 5, 4, 1:2 (P: 496).
|
|