Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫurkee. ਤੁਕਸਤਾਨ ਦੇ, ਘੋੜਿਆਂ ਦੀ ਇਕ ਉਚੀ ਨਸਲ। from Turkistan; high breed of horses. ਉਦਾਹਰਨ: ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥ Raga Gaurhee 1, 13, 4:1 (P: 155).
|
English Translation |
n.m. Turkey; adj. Turkish; n.f. Tiruk language.
|
Mahan Kosh Encyclopedia |
ਨਾਮ/n. ਤੁਰਕਿਸਤਾਨ ਦੀ ਬੋਲੀ। 2. ਤੁਰਕਿਸਤਾਨ ਦੀ ਵਸਤੁ। 3. ਤੁਰਕਿਸਤਾਨ ਦਾ ਘੋੜਾ. “ਤਾਜੀ ਤੁਰਕੀ ਸੁਇਨਾ ਰੁਪਾ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|