Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuraa. ਤੇਰਾ। yours. ਉਦਾਹਰਨ: ਨਾਨਕ ਬਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥ Raga Tilang 1, 1, 4:2 (P: 721).
|
SGGS Gurmukhi-English Dictionary |
yours.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਤੁਰਗ. ਘੋੜਾ. “ਹਰ ਰੰਗੀ ਤੁਰੇ ਨਿਤ ਪਾਲੀਅਹਿ.” (ਮਃ ੪ ਵਾਰ ਸੋਰ) 2. ਫ਼ਾ. [تُرا] ਪੜਨਾਂਵ/pron. ਤੁਝੇ. ਤੈਨੂੰ। 3. ਤੇਰਾ. “ਨਾਨਕ ਬੁਗੋਯਦ ਜਨੁ ਤੁਰਾ.” (ਤਿੰਲ ਮਃ ੧) 4. ਕ੍ਰਿ. ਵਿ. ਛੇਤੀ. ਫੌਰਨ. “ਕੈ ਕੈ ਤੁਰਾ ਸਿਰ ਸਤ੍ਰੁ ਕੋ ਕੱਟਾ.” (ਕ੍ਰਿਸਨਾਵ) ਦੇਖੋ- ਤ੍ਵਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|