Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuraᴺg. ਘੋੜੇ, ਤੇਜ਼ ਚਲਣ ਵਾਲੇ ਘੋੜੇ। horses. ਉਦਾਹਰਨ: ਕਬਹੂ ਤੁਰੈ ਤੁਰੰਗ ਨਚਾਵੈ ॥ Raga Bhairo, Naamdev, 5, 2:1 (P: 1164).
|
SGGS Gurmukhi-English Dictionary |
horses.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. horse.
|
Mahan Kosh Encyclopedia |
ਸੰ. तुरङ्ग. ਨਾਮ/n. ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. “ਕੋਟਿ ਤੁਰੰਗ ਕੁਰੰਗ ਸੇ ਕੂਦਤ.” (ਅਕਾਲ) 2. ਮਨ. ਚਿੱਤ। 3. ਗਰੁੜ। 4. ਫ਼ਾ. [تُرنّگ] ਜੇਲ. ਕ਼ੈਦਖ਼ਾਨਾ. ਦੇਖੋ- ਰੰਗ ੨। 5. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|