Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuh. ਫੂਸ, ਛਿਲੜ। husk. ਉਦਾਹਰਨ: ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਛੂ ਨ ਪਾਇ ॥ Raga Sorath 3, 8, 2:2 (P: 603). ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥ (ਭਾਵ ਬੇਅਰਥ ਕੰਮ ਕਰੇ). Raga Saarang 4, 4, 4:2 (P: 1199).
|
SGGS Gurmukhi-English Dictionary |
husk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਤੋਹ husk.
|
Mahan Kosh Encyclopedia |
ਨਾਮ/n. ਤੁਸ਼. ਫੂਸ. ਛਿਲਕਾ. “ਤੁਹ ਮੂਸਲਹਿ ਛਰਾਇਆ.” (ਟੋਡੀ ਮਃ ੫) “ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ, ਪਲੈ ਕਿਛੂ ਨ ਪਾਇ.” (ਸੋਰ ਮਃ ੩) 2. ਪੜਨਾਂਵ/pron. ਤੁਝੇ. ਤੈਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|