Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuᴺg. ਉਚਾ ਭਾਵ ਅਮੀਰ, ਪ੍ਰਧਾਨ, ਮੁਖੀਆ। rich, wealthy. ਉਦਾਹਰਨ: ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ Raga Maaroo 5, Vaar 17:3 (P: 1100).
|
SGGS Gurmukhi-English Dictionary |
rich, wealthy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. तुङ्ग. ਵਿ. ਉੱਚਾ। 2. ਪ੍ਰਧਾਨ. ਮੁਖੀਆ. “ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰ.” (ਓਅੰਕਾਰ) ਨਾ ਰੰਕ ਨਾ ਮੁਖੀਆ ਨਾ ਫ਼ਕ਼ੀਰ. ਦੇਖੋ- ਰੰਗੁ 4। 3. ਨਾਮ/n. ਖੋਪੇ ਦਾ ਬਿਰਛ। 4. ਪਹਾੜ। 5. ਇੱਕ ਛੰਦ. ਦੇਖੋ- ਤੁਰੰਗਮ 3। 6. ਅਮ੍ਰਿਤਸਰ ਪਾਸ ਇੱਕ ਪਿੰਡ, ਜਿਸ ਵਿੱਚ ਕੁਸ਼੍ਠੀ ਪਤੀ ਨੂੰ ਦੁਖਭੰਜਨੀ ਪਾਸ ਛੱਡਕੇ, ਪਤਿਵ੍ਰਤਾ ਇਸਤ੍ਰੀ ਭਿਖ੍ਯਾ ਲੈਣ ਗਈ ਸੀ। 7. ਇੱਕ ਜੱਟ ਗੋਤ੍ਰ। 8. ਫ਼ਾ. [تُنّگ] ਬੋਰੀ. ਥੈਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|