Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫootaṫ. 1. ਟੁੱਟਦਿਆਂ, ਭਾਵ ਖਤਮ ਹੁੰਦਿਆਂ। 2. ਟੁੱਟਦਾ ਭਾਵ ਵੱਖ ਹੁੰਦਾ। 1. sunder. 2. snap, break, crack. ਉਦਾਹਰਨਾ: 1. ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ ॥ Raga Saarang 5, 94, 1:2 (P: 1222). 2. ਲਾਇ ਪ੍ਰੀਤਿ ਕੀਨ ਆਪਨ ਤੂਟਤ ਨਾਹੀ ਜੋਰੁ ॥ (ਜੋੜ ਨਹੀਂ ਟੁੱਟਦਾ). Raga Kaanrhaa 5, 48, 1:1 (P: 1307).
|
|