Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫooté. 1. ਟੁੱਟ ਗਏ। 2. ਮੁਕ ਜਾਏ, ਖਤਮ ਹੋ ਗਏ। 1. broken, shattered. 2. snapped. ਉਦਾਹਰਨਾ: 1. ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥ Raga Gaurhee 5, Vaar 16:4 (P: 322). ਬੰਧਨ ਤੂਟੇ ਇਕੁ ਨਾਮੁ ਵਸਾਮੰ ॥ Raga Bilaaval 1, Asatpadee 1, 7:4 (P: 831). 2. ਤੂਟੇ ਮਾਇਆ ਮੋਹ ਪਿਆਰ ॥ Raga Bhairo 5, 44, 3:2 (P: 1148). ਲੋਭ ਮੋਹ ਤੂਟੇ ਭ੍ਰਮ ਸੰਗਾ ॥ Raga Saarang 5, 14, 3:2 (P: 1206).
|
|