Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫéhee. ਉਹੋ ਜੇਹੀ, ਤੈਸੀ। likewise, similar. ਉਦਾਹਰਨ: ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥ Raga Maajh 3, Asatpadee 4, 6:2 (P: 118). ਮੈਲੁ ਨ ਉਤਰੈ ਸੁਧੁ ਨ ਤੇਹੀ ॥ (ਉਹੋ ਜੇਹੀ). Raga Gaurhee 5, 169, 2:2 (P: 200).
|
SGGS Gurmukhi-English Dictionary |
likewise, similar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. similar, like that.
|
Mahan Kosh Encyclopedia |
ਵਿ. ਤੈਸੀ। 2. ਕ੍ਰੋਧੀ. ਦੇਖੋ- ਤੇਹ ੩। 3. ਸਨੇਹੀ. ਤੇਹ (ਪ੍ਯਾਰ) ਰੱਖਣ ਵਾਲਾ। 4. ਪੜਨਾਂਵ/pron. ਤਿਸ ਸੇ. ਉਸ ਤੋਂ. “ਅਨਿਕ ਜਲਾ ਜੇ ਧੋਵੈ ਦੇਹੀ। ਮੈਲੁ ਨ ਉਤਰੈ ਸੁਧੁ ਨ ਤੇਹੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|