Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫéhaṛ. ਤੇਰ ਮੇਰ ਭਾਵ ਅਹੰ; ਪੁੱਠੀਆਂ ਸਿੱਧੀਆਂ ਗਲਾਂ। pride; crooked ways. ਉਦਾਹਰਨ: ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ (ਭਾਵ ਅਹੰ ਤਿਆਗ). Raga Sorath 4, Vaar 11, Salok, 3, 1:2 (P: 646).
|
Mahan Kosh Encyclopedia |
ਨਾਮ/n. ਤ੍ਵੰਤਾ. ਤੇਰਾਪਨ. “ਏਹੜ ਤੇਹੜ ਛਡਿ ਤੂੰ.” (ਮਃ ੩ ਵਾਰ ਸੋਰ) ਅਹੰਤਾ ਤ੍ਵੰਤਾ ਤੂੰ ਛੱਡ। 2. ਸਿੰਧੀ. ਤੇਈਆ ਤਾਪ. ਦੇਖੋ- ਤਾਪ (ਖ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|