Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫo-i. 1. ਤੈਨੂੰ। 2. ਜਲ, ਪਾਣੀ। 1. you, thee. 2. water. ਉਦਾਹਰਨਾ: 1. ਸੋ ਘਰੁ ਰਾਖੁ ਵਡਾਈ ਤੋਇ ॥ Raga Aaasaa 1, Solhaa 2, 1:2 (P: 12). 2. ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥ Salok, Farid, 62:1 (P: 1381).
|
SGGS Gurmukhi-English Dictionary |
1. you. 2. water.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਲੁ. ਦੇਖੋ- ਤੋਅ. “ਤਤੀ ਤੋਇ ਨ ਪਲਵੈ.” (ਸ. ਫਰੀਦ) ਦੇਖੋ- ਪਲਵੈ. “ਤੋਇਅਹੁ ਅੰਨੁ ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ.” (ਮਃ ੧ ਵਾਰ ਮਲਾ) ਤੋਯ (ਜਲ) ਤੋਂ ਤ੍ਰਿਭਵਣ ਦੀ ਗਣਨਾ (ਰਚਨਾ ਦਾ ਸ਼ੁਮਾਰ ਹੈ). 2. ਪੜਨਾਂਵ/pron. ਤੁਝੇ. ਤੈਨੂ. ਤੋਹਿ. “ਸੋ ਘਰੁ ਰਾਖੁ ਵਡਾਈ ਤੋਇ.” (ਸੋਹਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|