| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | . ਤੋਟਾ। deficiency. ਉਦਾਹਰਨ:
 ਕਥਨਾ ਕਥੀ ਨ ਆਵੈ ਤੋਟਿ ॥ (ਭਾਵ ਬਿਆਨ ਮੁਕਦਾ ਨਹੀਂ, ਕੋਈ ਅੰਤ ਨਹੀਂ). Japujee, Guru Nanak Dev, 3:9 (P: 2).
 ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ Raga Sireeraag 1, 2, 4:2 (P: 15).
 ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥ Raga Sireeraag 1, Asatpadee 1, 7:3 (P: 54).
 ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ (ਭਾਵ ਕਸਰ ਨਹੀਂ ਰਹਿੰਦੀ). Raga Maajh 5, 15, 3:2 (P: 99).
 ਆਵਵੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ (ਅੰਤ ਨਹੀਂ ਹੁੰਦਾ). Raga Soohee 1, Chhant 5, 7:4 (P: 767).
 | 
 
 | SGGS Gurmukhi-English Dictionary |  | scarcity, shortage, deficiency. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਤੋਟਾ) ਸੰ. त्रुटि- ਤ੍ਰੁਟਿ. ਨਾਮ/n. ਭੁੱਲ. ਖ਼ਤ਼ਾ। 2. ਸੰਸਾ. ਸੰਦੇਹ। 3. ਘਾਟਾ. ਕਮੀ. “ਜਿਉ ਲਾਹਾ ਤੋਟਾ ਤਿਵੈ.” (ਆਸਾ ਅ: ਮਃ ੧) “ਕਥਨਾ ਕਥੀ ਨ ਆਵੈ ਤੋਟਿ.” (ਜਪੁ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |