Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫor. 1. ਤੇਰਾ। 2. ਤੇਰਾਪਣ। 1. your, thee. 2. thine. ਉਦਾਹਰਨਾ: 1. ਤੂੰ ਪਿੰਜਰ ਹਉ ਸੂਅਟਾ ਤੋਰ ॥ Raga Gaurhee, Kabir, 2, 2:1 (P: 323). ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥ (ਤੇਰੇ). Raga Dhanaasaree Ravidas, 1, 1:2 (P: 694). ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥ (ਹਰਿ ਤੇਰੀ ਸਾਧ ਸੰਗਤ). Raga Malaar 4, 8, 1:1 (P: 1265). 2. ਗੁਰ ਸੇਵ ਤਰੇ ਤਜਿ ਮੇਰ ਤੋਰ ॥ Raga Basant 1, 7, 2:2 (P: 1170).
|
SGGS Gurmukhi-English Dictionary |
1. your, thee. 2. your.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. gait, manner of walking; movement, motion, pace, progress, momentum, speed.
|
Mahan Kosh Encyclopedia |
ਪੜਨਾਂਵ/pron. ਤਵ. ਤੇਰਾ. ਤੇਰੇ. “ਪਗ ਲਾਗਉ ਤੋਰ.” (ਬਸੰ ਅ: ਮਃ ੧) 2. ਦੇਖੋ- ਤੋਰਨਾ (ਤੋੜਨਾ) ਅਤੇ ਤੋਹਿ। 3. ਨਾਮ/n. ਚਾਲ. ਤੁਰਣ ਦੀ ਕ੍ਰਿਯਾ. ਭਾਵ- ਰੀਤਿ. “ਮਿਲ ਸਾਧਸੰਗਤਿ ਹਰਿ ਤੋਰ.” (ਮਲਾ ਮਃ ੪ ਪੜਤਾਲ) 4. ਤ੍ਵੰਤਾ. ਤੇਰਾਪਨ. “ਤਜ ਮੋਰ ਤੋਰ.” (ਬਸੰ ਮਃ ੧) 5. ਦੇਖੋ- ਤੋਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|