Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫoraa. 1. ਤੇਰਾ। 2. ਤੋੜਿਆ ਹੋਵੇ। 1. yours, thee. 2. rend. ਉਦਾਹਰਨਾ: 1. ਅਬ ਕਹੁ ਰਾਮ ਭਰੋਸਾ ਤੋਰਾ ॥ Raga Gaurhee, Kabir, 22, 1:1 (P: 328). 2. ਹੈ ਕੋਈ ਸਾਜਣੁ ਪਰਦਾ ਤੋਰਾ ॥ (ਭਾਵ ਦੂਰ ਦੀਤਾ ਹੋਵੇ). Raga Vadhans 5, 2, 3:2 (P: 562).
|
SGGS Gurmukhi-English Dictionary |
1. yours, thee. 2. rend.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. sustenance, substance; control, administration; usage, custom.
|
Mahan Kosh Encyclopedia |
ਪੜਨਾਂਵ/pron. ਤੇਰਾ. ਤਵ. “ਸਧਨਾ ਜਨ ਤੋਰਾ.” (ਬਿਲਾ ਸਧਨਾ) 2. ਨਾਮ/n. ਚਾਲਾ. ਹ਼ੁਕੂਮਤ ਦਾ ਪ੍ਰਬੰਧ. “ਅਪਨੋ ਤੋਰਾ ਕਰਹਿ ਬਿਸਾਲ.” (ਗੁਪ੍ਰਸੂ) 3. ਬੰਦੂਕ਼ ਦੇ ਪਲੀਤੇ ਨੂੰ ਅੱਗ ਲਾਉਣ ਦਾ ਮੋਟਾ ਡੋਰਾ. ਤੋੜਾ. “ਤਹਿਂ ਕੋ ਤਾਕ ਝੁਖਾਯੋ ਤੋਰਾ.” (ਗੁਪ੍ਰਸੂ) 4. ਤੋੜਿਆ. ਦੇਖੋ- ਤੋਰਨਾ। 5. ਦੇਖੋ- ਤੋੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|