Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫolaa. ਵਜ਼ਨ ਦੀ ਇਕ ਨਿੱਕੀ ਇਕਾਈ ਜੋ 12 ਮਾਸਿਆਂ ਦੀ ਹੁੰਦੀ ਹੈ। small unit of weight which is of 12 Masas. ਉਦਾਹਰਨ: ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥ Raga Basant 1, 11, 4:2 (P: 1171).
|
English Translation |
(1) n.m. same as ਤੌਲਾ. (2) n.m. weighman. (3) n.m. a unit of weight equal to 11.664 grams.
|
Mahan Kosh Encyclopedia |
ਨਾਮ/n. ਤੋਲਕ. ਤੋਲਣ ਵਾਲਾ। 2. ਸੰ. ਤੋਲ ਅਤੇ ਤੋਲਕ. ੧੨ ਮਾਸ਼ਾ ਭਰ ਵਜ਼ਨ. ਫ਼ਾ. [تولہ] ਤੋਲਹ. “ਖਿਨੁ ਤੋਲਾ ਖਿਨੁ ਮਾਸਾ.” (ਬਸੰ ਮਃ ੧) ਭਾਵ- ਹਰਖ ਸ਼ੋਕ ਨਾਲ ਕਦੇ ਫੁਲਦਾ ਕਦੇ ਘਟਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|