Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫolee. 1. ਤੋਲ ਲਵਾਂ। 2. ਤੋਲ ਵਾਲੀ, ਭਾਰ ਵਿਚ। 1. weigh. 2. weight. ਉਦਾਹਰਨਾ: 1. ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ Raga Maajh 1, Vaar 19ਸ, 1, 1:3 (P: 147). 2. ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲੑਾ ॥ Raga Soohee 5, Chhant 4, 4:5 (P: 779).
|
SGGS Gurmukhi-English Dictionary |
1. weigh. 2. weight.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਤੋਲਣ ਵਾਲਾ। 2. ਤੋਲੀਂ. ਤੋਲਦਾ ਹਾਂ. “ਘਟ ਹੀ ਭੀਤਰਿ ਸੋ ਸਹੁ ਤੋਲੀ.” (ਸੂਹੀ ਮਃ ੧) 3. ਨਾਮ/n. ਤੋਪ ਦਾ ਵਜ਼ਨ ਠੀਕ ਕਰਕੇ ਨਿਸ਼ਾਨੇ ਪੁਰ ਸ਼ਿਸਤ ਬੰਨ੍ਹਣ ਵਾਲਾ ਤੋਪਚੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|