Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫoṛ⒤. 1. ਤੋੜ ਦੇ। 2. ਤੋੜ ਕੇ। 3. ਤੋੜ। 1. break, shatter. 2. breaking, shattering. 3. shatter, snap. ਉਦਾਹਰਨਾ: 1. ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ ॥ Raga Gaurhee 4, 48, 1:1 (P: 166). ਉਦਾਹਰਨ: ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ Raga Maaroo 5, Vaar 22, Salok, 5, 1:1 (P: 1102). 2. ਬੰਧਨ ਤੋੜਿ ਬੋਲਾਵੈ ਰਾਮੁ ॥ Raga Gaurhee 5, 93, 1:1 (P: 183). 3. ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥ Raga Maaroo 1, 12, 5:3 (P: 993).
|
SGGS Gurmukhi-English Dictionary |
1. break, shatter. 2. breaking, shattering. 3. shatter, snap.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤੋੜਕੇ. “ਤੋੜਿ ਬੰਧਨ ਮੁਕਤ ਕਰੇ.” (ਮਾਰੂ ਮਃ ੪) 2. ਤੋੜਨਾ ਕ੍ਰਿਯਾ ਦਾ ਅਮਰ. “ਨਾਨਕ ਕਚੜਿਆ ਸਿਉ ਤੋੜਿ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|