Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraahi. ਬਚਾ ਲਵੋ, ਰਖਿਆ ਕਰੋ, ਓਟ ਦਿਓ। save me, imploring, beseeching. ਉਦਾਹਰਨ: ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥ Raga Bihaagarhaa 4, 2, 3:4 (P: 539).
|
SGGS Gurmukhi-English Dictionary |
save me, imploring, beseeching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵ੍ਯ. ਬਚਾਓ. ਰਕ੍ਸ਼ਾ ਕਰੋ. ਪਨਾਹ ਦੇਓ. “ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ.” (ਮਲਾ ਮਃ ੫) 2. ਪੰਜਾਬੀ ਵਿੱਚ ਤ੍ਰਾਹਿ ਦੇ ਅਰਥ ਝਾੜਕੇ ਪਰੇ ਹਟਾਉਣਾ ਭੀ ਹਨ, ਜਿਵੇਂ- ਉਸ ਨੂੰ ਤ੍ਰਾਹਿਕੇ ਪਰੇ ਕੀਤਾ. ਦੇਖੋ- ਤਾਹਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|