Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫariguṇ. ਤਿੰਨਾਂ ਗੁਣਾਂ ਵਾਲੀ। three qualities. ਉਦਾਹਰਨ: ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਨ ਕਾ ਸਹਸਾ ॥ Raga Malaar 3, 1, 2:2 (P: 1257).
|
English Translation |
n.m. pl. threefold qualities of nature, see ਸਤੋਗੁਣ, ਰਜੋਗੁਣ and ਤਕੋਗੁਣ.
|
Mahan Kosh Encyclopedia |
ਵਿ. ਤਿਗੁਣਾ। 2. ਤਿੰਨ ਗੁਣਾਂ ਵਾਲਾ। 3. ਨਾਮ/n. ਤਿੰਨ ਪ੍ਰਕ੍ਰਿਤਿ ਦੇ ਗੁਣਾਂ ਨੂੰ ਵਰਣਨ ਕਰਨ ਵਾਲਾ ਸਾਂਖ੍ਯ ਸ਼ਾਸਤ੍ਰ। 4. ਦੇਖੋ- ਤ੍ਰੈ ਗੁਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|