Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaréṫaa. ਯੁੱਗਾਂ ਦੇ ਕਰਮ ਵਿਚ ਦੂਜਾ ਯੁੱਗ। second eon of hindu mythology. ਉਦਾਹਰਨ: ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਉਤਮੋ ਜੁਗਾ ਮਾਹਿ ॥ Raga Aaasaa 5, 140, 3:1 (P: 406).
|
English Translation |
n.m. the second eon of Hundu mythology.
|
Mahan Kosh Encyclopedia |
ਸੰ. ਨਾਮ/n. ਤਿੰਨ ਅਗਨੀਆਂ ਦਾ ਸਮੁਦਾਯ. ਦੇਖੋ- ਤਿੰਨ ਅਗਨੀਆਂ। 2. ਦੂਜਾ ਯੁਗ. “ਤ੍ਰੇਤੈ ਇਕ ਕਲ ਕੀਨੀ ਦੂਰਿ.” (ਰਾਮ ਮਃ ੪) ਪੁਰਾਣਾਂ ਅਨੁਸਾਰ ਤ੍ਰੇਤੇ ਵਿੱਚ ਧਰਮ ਦੇ ਤਿੰਨ ਚਰਣ ਹੁੰਦੇ ਹਨ. ਦੇਖੋ- ਯੁਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|