Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaᴺn. ਸਰੀਰ। bodies. ਉਦਾਹਰਨ: ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥ Raga Gaurhee 5, Vaar 20ਸ, 5, 1:2 (P: 323).
|
SGGS Gurmukhi-English Dictionary |
bodies.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਤਨ. “ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੇ.” (ਵਾਰ ਗਉ ੨ ਮਃ ੫) 2. ਪੜਨਾਂਵ/pron. ਤਿਨ੍ਹਾਂ. ਉਨ੍ਹਾਂ. “ਖਾਕੁ ਲੋੜੇਦਾ ਤੰਨਿਖੇ.” (ਵਾਰ ਮਾਰੂ ੨ ਮਃ ੫) ਤਿਨ੍ਹਾਂ ਦੀ ਖ਼ਾਕ ਲੋੜੇਂਦਾ। 3. ਤਤ੍ ਅਤੇ ਨ ਦਾ ਸੰਯੋਗ. तन्न- ਤੱਨ. ਉਹ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|