Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaké. 1. ਥਕ ਗਏ, ਰਹਿ ਗਏ, ਹਾਰ ਗਏ। 2. ਬਾਕੀ ਬਚੇ, ਰਹਿ ਗਏ। 1. grown weary/tired. 2. remain, stay behind. ਉਦਾਹਰਨਾ: 1. ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ Japujee, Guru Nanak Dev, 22:2 (P: 5). ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ Raga Sireeraag 3, 53, 1:3 (P: 34). 2. ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥ Raga Sireeraag 1, 24, 1:2 (P: 23). ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥ Salok, Farid, 66:2 (P: 1381).
|
SGGS Gurmukhi-English Dictionary |
1. grown weary/tired. 2. remain, stay behind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|