Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaapee. 1. ਮਲ ਮਾਰਨੀ। 2. ਸਿਰਜੀ। 3. ਥਾਪੜਾ। 1. achieved. 2. created, established. 3. pat. ਉਦਾਹਰਨਾ: 1. ਮਨਹਿ ਮਾਰਿ ਕਵਨ ਸਿਧਿ ਥਾਪੀ ॥ (ਕੀ ਮਲਮਾਰੀ). Raga Gaurhee, Kabir, 28, 1:2 (P: 329). 2. ਜਿਨਿ ਸਭ ਥਾਪੀ ਥਾਪਿ ਉਥਾਪਿ ॥ (ਸਿਰਜੀ). Raga Aaasaa 1, Asatpadee 3, 4:2 (P: 412). 3. ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥ (ਥਾਪੜਾ, ਸ਼ਾਬਾਸ਼). Raga Sireeraag 5, Asatpadee 29, 18:3 (P: 74).
|
SGGS Gurmukhi-English Dictionary |
1. achieved. 2. created, established. 3. pat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. dia same as ਪਾਥੀ; same as ਥਾਪਣਾ1; a pat on one's own upper arm or thigh indicating a challenge as in wrestling; small ਥਾਪਾ.
|
Mahan Kosh Encyclopedia |
ਦੇਖੋ- ਥਾਪਨ। 2. ਨਾਮ/n. ਥਪਕੀ. ਪਿਆਰ ਨਾਲ ਪਿੱਠ ਤੇ ਹੱਥ ਮਾਰਨ ਦੀ ਕ੍ਰਿਯਾ. “ਗੁਰਿ ਥਾਪੀ ਦਿਤੀ ਕੰਡਿ ਜੀਉ.” (ਸ੍ਰੀ ਮਃ ੫ ਪੈਪਾਇ) 3. ਮਿੱਟੀ ਅਤੇ ਚੂਨਾ ਕੁੱਟਣ ਦੀ ਚਪਟੀ ਮੋਗਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|