Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thiṫ. ਸਥਿਰਤਾ, ਟਿਕਾਓ। stability, permanence. ਉਦਾਹਰਨ: ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥ Raga Gaurhee 5, Baavan Akhree, 38ਸ:2 (P: 258).
|
Mahan Kosh Encyclopedia |
(ਥਿਤਾ) ਸੰ. ਸ੍ਥਿਤ. ਵਿ. ਕ਼ਾਇਮ. ਅਚਲ. ਠਹਿਰਿਆ ਹੋਇਆ. “ਢੂੰਢ ਵੰਞਾਈ, ਥੀਆ ਥਿਤਾ.” (ਵਾਰ ਰਾਮ ੨ ਮਃ ੫) ਖੋਜ ਖ਼ਤਮ ਹੋਗਈ, ਮਨ ਠਹਿਰਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|