Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thee-o-m⒤. ਹੋ ਗਿਆ ਹੈ, ਜਾਪਦਾ ਹੈ। seems, appears. ਉਦਾਹਰਨ: ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥ (ਹੋ ਗਿਆ ਹੈ, ਭਇਆ ਹੈ). Salok, Farid, 20:2 (P: 1378).
|
Mahan Kosh Encyclopedia |
(ਥੀਓਸਿ, ਥੀਓਮ) ਹੋ ਗਿਆ. ਭਇਆ. ਦੇਖੋ- ਥੀਓ. “ਹਰਿਓ ਥੀਓਸਿ.” (ਵਾਰ ਮਾਰੂ ੨ ਮਃ ੫) “ਅਜੁ ਫਰੀਦੈ ਕੂਜੜਾ ਸੈ ਕੋਹਾ ਥੀਓਮਿ.” (ਸ. ਫਰੀਦ) ਸਿੰਧੀ. ਥਿਓਮਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|