Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thook. ਮੂੰਹ ਦਾ ਲੇਸਦਾਰ ਪਾਣੀ/ਪਦਾਰਥ। spit, saliva. ਉਦਾਹਰਨ: ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥ Raga Bilaaval 4, Asatpadee 5, 7:2 (P: 836).
|
Mahan Kosh Encyclopedia |
ਦੇਖੋ- ਥੁਕ. “ਥੂਕ ਮੁਖਿ ਪਈਆ.” (ਗੂਜ ਮਃ ੪) 2. ਧਿੱਕਾਰ. ਫਿਟਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|