Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thé. 1. ਸੀ, ਭੂਤਕਾਲੀ ਕਿਰਿਆ। 2. ਤੈਨੂੰ। 3. ਤੋਂ। 1. have been, was. 2. to you. 3. from, of. ਉਦਾਹਰਨਾ: 1. ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥ Raga Dhanaasaree Ravidas, 1, 2:1 (P: 694). 2. ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥ Raga Parbhaatee 1, 13, 5:2 (P: 1331). 3. ਹਰਿ ਗੁਰੁ ਨਾਨਕੁ ਜਿਨ ਪਰਸਿਆਉ ਸਿ ਜਨਮ ਮਰਣ ਦੁਹ ਥੇ ਰਹਿਓ ॥ Saw-yay, Guru Arjan Dev, 5:6 (P: 1386).
|
SGGS Gurmukhi-English Dictionary |
1. have been, was. 2. to you. 3. from, of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਥਾ ਦਾ ਬਹੁਵਚਨ। 2. ਸ੍ਥਾਨ ਮੇਂ. ਥਾਂ ਵਿੱਚ. “ਹੋਰ ਥੇ ਮਨ ਲਾਉਂਦਾ ਹੈ.” (ਜਸਾ) 3. ਪ੍ਰਤ੍ਯ. ਸੇ. ਤੋਂ. “ਜਨਮ ਮਰਣ ਦੁਹੁ ਥੇ ਰਹਿਓ.” (ਸਵੈਯੇ ਸ੍ਰੀ ਮੁਖਵਾਕ ਮਃ ੫) 4. ਡਿੰਗ. ਪੜਨਾਂਵ/pron. ਤੁਝੇ. ਤੈਨੂੰ. “ਥੇ ਭਾਵੈ ਰਾਖਹੁ ਪ੍ਰੀਤਿ.” (ਪ੍ਰਭਾ ਮਃ ੧) “ਕਹੋਂ ਔਰ ਕਾਂ ਨੇ ਹਠੀ ਛਾਡ ਥੇਸੌ.” (ਰਾਮਾਵ) ਹੋਰ ਕਿਸ ਨੂੰ ਕਹਾਂ, ਤੇਰੇ ਜੇਹਾ ਹਠੀ ਛੱਡਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|