Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thothr. 1. ਥੋਥਾ, ਖਾਲੀ। 2. ਬੇ ਅਸਰ, ਬਿਰਥਾ। 1. hallow, empty. 2. in vain. ਉਦਾਹਰਨਾ: 1. ਕਣ ਬਿਨਾ ਜੈਸੇ ਥੋਥਰ ਤੁਖਾ ॥ Raga Gaurhee 5, 134, 1:1 (P: 192). 2. ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥ Raga Aaasaa 4, 61 1:1 (P: 368).
|
SGGS Gurmukhi-English Dictionary |
1. hollow, empty. 2. in vain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਥੋਥਰਾ, ਥੋਥਾ) ਵਿ. ਵਿੱਚੋਂ ਪੋਲਾ. ਖੋਖਲਾ। 2. ਸਾਰ ਰਹਿਤ. “ਕਣ ਬਿਨਾ ਜੈਸੇ ਥੋਥਰ ਤੁਖਾ.” (ਗਉ ਮਃ ੫) “ਮੁਖ ਅਲਾਵਣ ਥੋਥਰਾ.” (ਵਾਰ ਮਾਰੂ ੨ ਮਃ ੫) 3. ਸੱਖਣਾ. ਖ਼ਾਲੀ. “ਅੰਦਰਹੁ ਥੋਥਾ ਕੂੜਿਆਰੁ.” (ਵਾਰ ਮਾਰੂ ੨ ਮਃ ੫) 4. ਅਸਰ ਤੋਂ ਬਿਨਾ. “ਥੋਥਰ ਵਾਜੈ ਬੇਨ.” (ਆਸਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|