Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tharootit⒤. ਪਸ਼ੂਆਂ ਨੂੰ ਤੋਰਨ ਲਈ ਪੈਦਾ ਕੀਤੀ ਜਾਂਦੀ ਆਵਾਜ਼। dung-beetle. ਉਦਾਹਰਨ: ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ Raga Basant, Naamdev, 3, 1:1 (P: 1196).
|
Mahan Kosh Encyclopedia |
ਸੰ. ਸ੍ਥੂਰਵਟੀ. ਲੇਡਾ. ਮੇਙਣ. ਗੋਹੇ ਦੀ ਗੋਲੀ. “ਜੈਸੇ ਪਨਕਤ ਥ੍ਰੂਟਿਟਿ ਹਾਂਕਤੀ.” (ਬਸੰ ਨਾਮਦੇਵ) ਜਿਸ ਤਰਾਂ ਗੋਬਰ ਦੀ ਗੋਲੀ ਨੂੰ ਮਲ ਖਾਣ ਵਾਲੀ ਭੂੰਡੀ ਚਲਾਉਂਦੀ ਹੈ. ਦੇਖੋ- ਪਨਕਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|