Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ThaMmn. ਸਹਾਰਾ ਦੇਣਾ, ਟਿਕਾਈ ਰਖਨ ਲਈ। support. ਉਦਾਹਰਨ: ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥ Raga Kaliaan 4, Asatpadee 3, 1:2 (P: 1324).
|
Mahan Kosh Encyclopedia |
ਦੇਖੋ- ਥੰਭਨ. “ਜਗ ਥੰਮਨ ਕਉ ਥੰਮ ਦੀਜੈ.” (ਕਲਿ ਅ: ਮਃ ੪) 2. ਪਹਾੜ. ਪਰਬਤ, ਪੁਰਾਣਾਂ ਅਨੁਸਾਰ ਜਿਸ ਨੇ ਪ੍ਰਿਥਿਵੀ ਨੂੰ ਇਕੱਠਾ ਹੋਣੋ ਰੋਕ ਰੱਖਿਆ ਹੈ. “ਆਪੇ ਜਲ ਆਪੇ ਥਲ ਥੰਮਨ.” (ਸਵੈਯੇ ਮਃ ੪ ਕੇ) ਜਲ, ਥਲ ਅਤੇ ਪਰਬਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|