Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ḋa-i-aapaṫ⒤. ਮਿਹਰ ਦਾ ਪਤੀ ਭਾਵ ਮਾਲਕ, ਦਇਆ ਦਾ ਸਰੂਪ। Lord of mercy/compassion. ਉਦਾਹਰਨ: ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥ Raga Bilaaval 3, 1, 2:1 (P: 796). ਉਦਾਹਰਨ: ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥ Raga Maaroo 1, 6, 4:2 (P: 991).
|
| SGGS Gurmukhi-English Dictionary |
God the Lord of mercy/compassion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|