Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋakʰan. ਸਵੇਰੇ ਸੂਰਜ ਵਲ ਮੂੰਹ ਕਰਕੇ ਖੜੋਨ ਨਾਲ ਸਜੇ ਪਾਸੇ ਦੀ ਦਿਸ਼ਾ। south. ਉਦਾਹਰਨ: ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ Raga Parbhaatee, Kabir, 2, 2:1 (P: 1349).
|
Mahan Kosh Encyclopedia |
ਦੇਖੋ- ਦਕ੍ਸ਼ਿਣ 3. “ਦਖਨ ਦੇਸ ਹਰੀ ਕਾ ਬਾਸਾ, ਪਛਿਮਿ ਅਲਹ ਮੁਕਾਮਾ.” (ਪ੍ਰਭਾ ਕਬੀਰ) ਹਿੰਦੂਆਂ ਦੇ ਖਿਆਲ ਵਿੱਚ ਦਕ੍ਸ਼ਿਣ (ਸ਼੍ਰੀ ਰੰਗਨਾਥ) ਈਸ਼੍ਵਰ ਦਾ ਨਿਵਾਸ ਅਤੇ ਮੁਸਲਮਾਨਾਂ ਦੇ ਨਿਸ਼ਚੇ ਅਨੁਸਾਰ ਪਸ਼੍ਚਿਮ (ਕਾਬਾ) ਖ਼ੁਦਾ ਦਾ ਘਰ{1099} ਹੈ. ਦੇਖੋ- ਪਛਿਮਿ. Footnotes: {1099} ਬਾਈਬਲ ਵਿੱਚ ਜਰੂਸਲਮ ਅਤੇ ਉਸ ਦੇ ਮੰਦਿਰ ਦੀ ਮਹਿਮਾ ਭੀ ਅਜੇਹੀ ਹੀ ਮੰਨੀ ਹੈ. ਦੇਖੋ- ਜ਼ੱਬੂਰ ਸਾਮ (Psalm) 87. “His foundation is in the holy mountains. The lord loveth the gates of Zion more than all the dwellings of jacob. Glorious things are spoken if thee, O city of God.”
Mahan Kosh data provided by Bhai Baljinder Singh (RaraSahib Wale);
See https://www.ik13.com
|
|