Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋakʰiṇaa. ਦਾਨ, ਭੇਟਾ। boon, benfit, blessing. ਉਦਾਹਰਨ: ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥ Raga Parbhaatee 1, 7, 1:1 (P: 1329).
|
SGGS Gurmukhi-English Dictionary |
boon, benefit, blessing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਖਿਨਾ) ਸੰ. ਦਕ੍ਸ਼ਿਣਾ. ਨਾਮ/n. ਦਕ੍ਸ਼ਿਣ (ਸੱਜੇ) ਹੱਥ ਨਾਲ ਅਰਪਨ ਕੀਤੀ ਭੇਟਾ। 2. ਗੁਰੂ ਅਥਵਾ- ਪੁਰੋਹਿਤ ਆਦਿ ਨੂੰ ਅਰਪਨ ਕੀਤੀ ਭੇਟਾ। 3. ਭਾਵ- ਦਾਨ. “ਇਕ ਦਖਿਣਾ ਹਉ ਤੈ ਪਹਿ ਮਾਗਉ.” (ਪ੍ਰਭਾ ਮਃ ੧) 4. ਦੱਖਣ ਦਿਸ਼ਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|