Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋagaa-ee. ਤਤੇ ਲੋਹੇ ਨਾਲ ਮਥੇ ਉਤੇ ਲਾਇਆ ਨਿਸ਼ਾਨ ਜੋ ਗੁਲਾਮੀ ਦਾ ਚਿੰਨ ਹੁੰਦਾ ਹੈ। inscribing seal on the forehead with hot iron which is a sign of slavery. ਉਦਾਹਰਨ: ਤੇਰੇ ਦੁਆਰੈ ਧਨਿ ਸਹਜ ਕੀ ਮਾਥੈ ਮੇਰੇ ਦਗਾਈ ॥ Raga Raamkalee, Kabir, 4, 2:2 (P: 970).
|
English Translation |
n.f. act of or wages for branding; cf. ਦਾਗਣਾ.
|
Mahan Kosh Encyclopedia |
ਦਾਗ਼ ਹੈ. ਚਿੰਨ੍ਹ ਹੈ. “ਮਾਥੈ ਮੇਰੇ ਦਗਾਈ.” (ਰਾਮ ਕਬੀਰ) ਸਨਮੁਖ ਸ਼ਸਤ੍ਰ ਖਾਕੇ ਮੈਂ ਮੱਥੇ ਤੇ ਜ਼ਖਮ ਦਾ ਚਿੰਨ੍ਹ ਲਵਾਇਆ ਹੈ। 2. ਪ੍ਰਜ੍ਵਲਿਤ ਕੀਤੀ. ਮਚਾਈ। 3. ਨਾਮ/n. ਦਾਗਣ ਦੀ ਕ੍ਰਿਯਾ। 4. ਦਾਗਣ ਦੀ ਮਜ਼ਦੂਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|