Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋanoṫ⒤. ਦੁੱਖ ਦਿੰਦਾ। inflict, cause. ਉਦਾਹਰਨ: ਨ ਦਨੋਤਿ ਜਸ ਮਰਣੇਨ ਜਨਮ ਜਰਾਧਿ ਮਰਣ ਭਇਅੰ ॥ Raga Goojree, Jaidev, 1, 1:3 (P: 526).
|
SGGS Gurmukhi-English Dictionary |
inflict, cause.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. दुनोति- ਦੁਨੋਤਿ. ਪੀੜਾ ਦਿੰਦਾ (ਦੁ ਧਾਤੁ ਦਾ ਅਰਥ ਤਾਪ ਦੇਣਾ ਪੀੜਨਾ ਹੈ) “ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ.” (ਗੂਜ ਜੈਦੇਵ) ਯਸ੍ਯ ਸਮਰਣੇਨ ਜਨਮ ਜਰਾ ਆਧਿ ਮਰਣ ਦਾ ਭੈ ਨ ਦੁਨੋਤਿ। 2. ਦੇਖੋ- ਦ੍ਯੂਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|