Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋa-yaal. ਦਇਆਵਾਨ। compassionate, beneficient. ਉਦਾਹਰਨ: ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥ Raga Aaasaa, Dhanaa, 3, 1:1 (P: 488).
|
Mahan Kosh Encyclopedia |
ਬਿਝੜਵਾਲ ਦਾ ਪਹਾੜੀ ਸਰਦਾਰ, ਜਿਸ ਦਾ ਜਿਕਰ ਨਾਦੌਨ ਦੇ ਜੰਗ ਵਿੱਚ ਆਇਆ ਹੈ. ਵਿਚਿਤ੍ਰਨਾਟਕ ਵਿੱਚ ਪਾਠ ਹੈ:- “ਤਹਾਂ ਏਕ ਬਾਜ੍ਯੋ ਮਹਾ ਬੀਰ ਦਯਾਲੰ, ਰਖੀ ਲਾਜ ਜੌਨੈ ਸਭੈ ਬਿਝੜਵਾਲੰ.” 2. ਪੇਸ਼ਾਵਰ ਨਿਵਾਸੀ ਇੱਕ ਪ੍ਰੇਮੀ ਕਰਨੀ ਵਾਲਾ ਗੁਰਸਿੱਖ, ਜੋ ਬਾਬਾ ਦਯਾਲ ਅਥਵਾ- ਦਿਆਲ ਨਾਮ ਤੋਂ ਪ੍ਰਸਿੱਧ ਹੈ. ਇਸ ਨੇ ਰਾਵਲਪਿੰਡੀ ਵਿੱਚ ਰਹਿਕੇ ਸਿੱਖਧਰਮ ਦਾ ਉੱਤਮ ਪ੍ਰਚਾਰ ਕੀਤਾ. ਇਸ ਦੀ ਸੰਪ੍ਰਦਾਯ ਦੇ ਸਿੱਖ “ਨਿਰੰਕਾਰੀਏ” ਸੱਦੀਦੇ ਹਨ, ਦੇਖੋ- ਨਿਰੰਕਾਰੀ 4। 3. ਦੇਖੋ- ਦਯਾਲੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|