Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarvaaj. ਦਰਵਾਜ਼ਾ, ਦਰ, ਭਿਤ, ਬੂਹਾ, ਕਿਵਾੜ। doors, openings, gates. ਉਦਾਹਰਨ: ਏਕ ਮਸੀਤਿ ਦਸੈ ਦਰਵਾਜ ॥ Raga Bhairo, Kabir, 4, 1:2 (P: 1158).
|
Mahan Kosh Encyclopedia |
(ਦਰਵਾਜ਼ਾ) ਫ਼ਾ. [دروازہ] ਨਾਮ/n. ਦ੍ਵਾਰ. ਪੌਰ. ਡਿਹੁਡੀ. “ਨਉ ਦਰਵਾਜ ਨਵੇ ਦਰ ਫੀਕੇ.” (ਕਲਿ ਅ: ਮਃ ੪) ਨੌ ਗੋਲਕਾਂ ਵਿੱਚ ਨੌ ਇੰਦ੍ਰੀਆਂ ਦੇ ਰਸ ਫਿੱਕੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|