| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ḋėh. ਦਸਾਂ ਹੀ। all the ten. ਉਦਾਹਰਨ:
 ਇਹ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ Raga Gaurhee 4, 59, 1:1 (P: 171).
 | 
 
 | SGGS Gurmukhi-English Dictionary |  | (all the) ten. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. दह्. ਧਾ. ਜਲਾਉਣਾ, ਨਸ਼੍ਟ ਕਰਨਾ, ਦੁੱਖ ਦੇਣਾ, ਦਾਗਣਾ। 2. ਦੇਖੋ- ਦਾਹ। 3. ਕ੍ਰਿ. ਵਿ. ਦਗਧ ਕਰਕੇ. ਫੂਕਕੇ. “ਚੂਨਾ ਹੋਵੈ ਉਜਲਾ ਦਹ ਪੱਥਰ ਕੁੱਟੈ.” (ਭਾਗੁ) 4. ਫ਼ਾ. [دہ] ਵਿ. ਦਸ਼. “ਦੁਬਿਧਾ ਲਾਗੈ ਦਹ ਦਿਸਿ ਧਾਵੈ.” (ਮਾਝ ਅ: ਮਃ ੩). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |