Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaṫ. ਦਾਤਰੀ, ਖੇਤ ਵਿਚੋਂ ਅਨਾਜ ਵੱਢਣ ਵਾਲਾ ਦੰਦੇਦਾਰ ਸੰਦ। sickle. ਉਦਾਹਰਨ: ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥ Raga Sireeraag 5, 74, 2:2 (P: 43).
|
SGGS Gurmukhi-English Dictionary |
sickle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. alms, gifts, boon, bounty; dowry. (2) n.m. same as ਦਾਤਰ.
|
Mahan Kosh Encyclopedia |
ਸੰ. ਦਾਤ੍ਰ. ਨਾਮ/n. ਖੇਤੀ ਕੱਟਣ ਦਾ ਸੰਦ. ਦਾਤੀ. “ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ.” (ਸ੍ਰੀ ਮਃ ੫) 2. ਦੇਖੋ- ਦਾਤਿ। 3. ਸੰ. ਦਾਤ. ਵਿ. ਖੰਡਿਤ. ਕੱਟਿਆ ਹੋਇਆ। 4. ਸ਼ੁੱਧ. ਪਵਿਤ੍ਰ। 5. ਦਾਤਵ੍ਯ ਦਾ ਸੰਖੇਪ ਭੀ ਦਾਤ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|