Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaraḋ. ਰਖਦਾ ਹੈ। keep to himself. ਉਦਾਹਰਨ: ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥ Raga Tilang 1, 1, 2:2 (P: 721).
|
Mahan Kosh Encyclopedia |
ਦੇਖੋ- ਦਾਰਿਦ। 2. ਫ਼ਾ. [دارد] ਰਖਦਾ ਹੈ. “ਕਸ ਨ ਦਾਰਦ.” (ਤਿਲੰ ਮਃ ੧) 3. ਉਹ ਰੱਖੇ। 4. ਉਹ ਰੱਖੇਗਾ। 5. ਸੰ. ਦਾਰਦ. ਸਮੁੰਦਰ। 6. ਪਾਰਾ। 7. ਸ਼ਿੰਗਰਫ਼।. 8. ਵਿ. ਦਰਦ ਦੇਸ਼ ਦਾ. ਦੇਖੋ- ਦਰਦ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|