Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaṛaa. ਸੂਰ ਦੇ ਬਾਹਰ ਨਿਕਲੇ ਦੰਦ, ਹੁੱਡ। boar’s tusk, extra protruding tooth. ਉਦਾਹਰਨ: ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥ Raga Maaroo 5, Solhaa 11, 3:2 (P: 1082).
|
Mahan Kosh Encyclopedia |
ਨਾਮ/n. ਦੰਸ਼ਟ੍ਰਾ. ਹੁੱਡ. “ਦਾੜਾ ਅਗ੍ਰੇ ਪ੍ਰਿਥਮਿ ਧਰਾਇਣ.” (ਮਾਰੂ ਸੋਲਹੇ ਮਃ ੫) 2. ਜਾੜ੍ਹ. ਦਾੜ੍ਹ। 3. ਦੇਖੋ- ਦਾੜ੍ਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|