Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋiraanee. ਪਤੀ ਦੀ ਛੋਟੀ ਭਰਜਾਈ, ਦੇਵਰਾਨੀ, ਦੇਵਰ ਦੀ ਪਤਨੀ। younger sister-in-law. ਉਦਾਹਰਨ: ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥ Raga Bilaaval, Kabir, 4, 2:1 (P: 856).
|
Mahan Kosh Encyclopedia |
ਨਾਮ/n. ਦੇਵਰ ਦੀ ਵਹੁਟੀ. ਦੇਵਰਾਨੀ. “ਸੁਨਹੁ ਜਿਠਾਨੀ, ਸੁਨਹੁ ਦਿਰਾਨੀ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|