Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋivaajaa. (ਭਾਵ) ਦਿਖਾਵਾ, ਅਡੰਬਰ। display, show off. ਉਦਾਹਰਨ: ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥ Raga Bilaaval, Kabir, 5, 1:2 (P: 856).
|
SGGS Gurmukhi-English Dictionary |
display, show off.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [دیباچہ] ਅ਼. [دیباجہ] ਦੇਬਾਚਾ-ਦੀਬਾਜਾ. ਨਾਮ/n. ਰੇਸ਼ਮੀ ਕਪੜੇ ਦਾ ਟੁਕੜਾ। 2. ਪੁਸ੍ਤਕ ਸਿੰਗਾਰਣ ਲਈ ਮੁੱਢ ਦੀ ਭੂਮਿਕਾ. ਗ੍ਰੰਥ ਦਾ ਮੁਖਬੰਧ। 3. ਰੇਸ਼ਮੀ ਲਿਬਾਸ। 4. ਭਾਵ- ਚਮਕ ਦਮਕ. ਆਡੰਬਰ. “ਏ ਭੂਪਤਿ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ.” (ਬਿਲਾ ਕਬੀਰ) “ਅਵਰਿ ਦਿਵਾਜੇ ਦੁਨੀ ਕੇ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|