Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋisæ. 1. ਦਿਖਾਈ ਦੇਵੇ। 2. ਦਿਸੇ। 1. appear. 2. seen. ਉਦਾਹਰਨਾ: 1. ਗਾਵੈ ਕੋ ਜਾਪੈ ਦਿਸੈ ਦੂਰਿ ॥ Japujee, Guru Nanak Dev, 3:7 (P: 2). ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Japujee, Guru Nanak Dev, 4:3 (P: 2). 2. ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥ (ਵਿਖਾਈ ਦਿੰਦਾ). Raga Sireeraag 5, Chhant 3, 23:1 (P: 80).
|
SGGS Gurmukhi-English Dictionary |
1. appear. 2. seen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦਿਖਾਈਦਿੰਦਾ. ਦੇਖਦਾ. “ਅਠਦਸ ਬੇਦ ਸੁਨੈ ਕਹ ਡੋਰਾ। ਕੋਟਿ ਪ੍ਰਗਾਸ ਨ ਦਿਸੈ ਅੰਧੇਰਾ.” (ਰਾਮ ਮਃ ੫) ਅਠਾਰਾਂ ਪੁਰਾਣ ਅਤੇ ਵੇਦ ਬੋਲਾ ਕਿੱਥੇ ਸੁਣ ਸਕਦਾ ਹੈ? ਕ੍ਰੋੜਾਂ ਰੌਸ਼ਨੀਆਂ ਹੋਣ ਪੁਰ ਅੰਧਾ ਨਹੀਂ ਦੇਖ ਸਕਦਾ. ਭਾਵ- ਅਨੇਕ ਇ਼ਲਮ ਹੋਣ ਪੁਰ ਭੀ ਅਗ੍ਯਾਨੀ, ਯਥਾਰਥ ਗ੍ਯਾਨ ਤੋਂ ਖਾਲੀ ਰਹਿਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|