Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋisaᴺnih. ਦਿਸਨ, ਵੇਖਣ ਲਈ ਤਾਂਘਨਾਂ। long to see. ਉਦਾਹਰਨ: ਸੇਈ ਮੁਖ ਦਿਸੰਨੑਿ ਨਾਨਕ ਰਤੇ ਪ੍ਰੇਮ ਰਸਿ ॥ (ਦਿਸਨ, ਦਰਸ਼ਨ ਹੋਣ). Raga Goojree 5, Vaar 12, Salok, 5, 1:2 (P: 521).
|
|