Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋih. ਦਿਨ। day, moment. ਉਦਾਹਰਨ: ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥ Raga Gaurhee 1, Solhaa 1, 4:2 (P: 12). ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ Raga Saarang 4, Vaar 11, Salok, 1, 1:1 (P: 1241).
|
SGGS Gurmukhi-English Dictionary |
day, moment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) v. imperative form of ਦੇਣਾ see ਦੇ2. (2) n.m. village.
|
Mahan Kosh Encyclopedia |
ਸੰ. ਦ੍ਯੁ. ਨਾਮ/n. ਦਿਨ. ਦਿਵਸ. “ਨਾਨਕ ਸੇ ਦਿਹ ਆਵੰਨਿ.” (ਸੋਹਿਲਾ) 2. ਦੇਖੋ- ਦੇਹ। 3. ਫ਼ਾ. [دِہ] ਦਾਦਨ ਦਾ ਅਮਰ. ਦੇਹ. ਦਾਨ ਕਰ। 4. ਦੂਜੇ ਸ਼ਬਦ ਦੇ ਅੰਤ ਲਗਕੇ ਦੇਣ ਵਾਲਾ ਅਰਥ ਪ੍ਰਗਟ ਕਰਦਾ ਹੈ, ਜਿਵੇਂ- ਆਰਾਮਦਿਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|