| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ḋee-æ. 1. ਦੇ ਸਕਦਾ ਹੈ, ਸਹਾਇਕ ਕਿਰਿਆ। 2. ਦਿਤਿਆਂ, ਪ੍ਰਦਾਨ ਕੀਤਿਆਂ, ਦਾਤਾਂ ਦੁਆਰਾ। 1. give, answer. 2. gifts. ਉਦਾਹਰਨਾ:
 1.  ਲੇਖਾ ਮਾਗੈ ਤਾ ਕਿਨਿ ਦੀਐ ॥ Raga Maajh 3, Asatpadee 3, 7:1 (P: 111).
 2.  ਜਿਸ ਕੈ ਦੀਐ ਰਹੈ ਅਘਾਇ ॥ Raga Gaurhee 5, Sukhmanee 14, 1:3 (P: 281).
 | 
 
 |